ਮੁੰਡੇ ਮਜ਼ਬੀ ਸਿੱਖ ਦੇ। ❤❤❤ ਰੂਹ ਖੁਸ਼ ਕਰਤੀ ਬਾਈ ਨੇ
ਪਾ ਤਾ ਪਟਾਕਾ,, 2025 ਚ ਇਸ ਤੋਂ ਸੋਹਣਾ ਗਾਣਾ ਨੀ ਸੁਣਿਆ,,, ਮਜਵੀਂ ਸਿੱਖ ਤੇ ਜੱਟ ਦਾ punjab ਚ ਰੁਤਬਾ ਦੱਸਿਆ,,, bout ਵਧਿਆ ਆਉਣ ਦੇਯੋ ਹੋਰ ਗਾਣੇ full ਸਪੋਰਟ jawanda ਸਾਬ❤🙏
ਪਹਿਲੀ ਵਾਰ ਕਿਸੇ ਸਿੰਗਰ ਨੇ ਮਜ੍ਹਬੀ ਸਿੱਖਾਂ ਦੀ ਗੱਲ ਕੀਤੀ, ਬਹੁਤ ਬਹੁਤ ਧੰਨਵਾਦ ਵੀਰੇ, ਜੱਟ ਸਿੱਖ ± ਮਜ੍ਹਬੀ ਸਿੱਖ
ਗੀਤ ਬੜਾ ਸੋਣਾ ਲਿਖਿਆ ਤੇ ਗਾਇਆ, ਸਿਰਾ ਕਰਤਾ ਬਾਈ RJ ਨੇ❤❤❤ ਜੱਟ ਸਿੱਖ + ਮਜ੍ਹਬੀ ਸਿੱਖ =💪💪💪💪
0:58 ਬਾਬਾ ਬੋਤਾ ਸਿੰਘ ਬਾਬਾ ਗਰਜ਼ਾ ਸਿੰਘ ਜੀ ਮਜ੍ਹਬੀ ਸਿੰਘ ❤ love you Bhaji from kapurthala
ਲੰਮੇ ਸਮੇਂ ਤੋਂ ਇਕ ਅਜਿਹੇ ਗੀਤ ਦੀ ਉਡੀਕ ਸੀ ਜਿਸ ਵਿੱਚ ਮਜ੍ਹਬੀ ਸਿੱਖਾਂ ਦੀ ਗੱਲ ਹੋਵੇ, ਅੱਜ ਓਹ ਉਡੀਕ ਤੁਸੀਂ ਪੂਰੀ ਕਰਤੀ, ਇਹ ਗੀਤ ਆਪਸੀ ਭਾਈਚਾਰੇ ਨੂੰ ਹੋਰ ਮਜ਼ਬੂਤ ਕਰਨ ਚ ਮਦਦ ਕਰੇਗਾ। ਗਾਇਕ-ਰਾਜਵੀਰ ਜਵੰਦਾ, ਲਿਖਾਰੀ - ਖਾਰੇ ਵਾਲੇ ਗੋਪੀ ਤੇ ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ। ਜਿਉਂਦੇ ਵਸਦੇ ਰਹੋ। ਇਹ ਸੱਚਮੁੱਚ ਹੀ ਇਕ ਸ਼ਲਾਘਾਯੋਗ ਕਦਮ ਹੈ ਕਿਉਂਕਿ ਮਜ੍ਹਬੀ ਸਿੱਖਾਂ ਬਾਰੇ ਤਾਂ ਮਜਹਬੀ ਸਿੱਖ ਲਿਖਾਰੀ ਤੇ ਗਾਇਕ ਖੁਦ ਵੀ ਲਿਖਕੇ/ਗਾ ਕੇ ਖੁਸ਼ ਨਹੀਂ, ਅਜਿਹੇ ਚ ਤੁਹਾਡਾ ਇਹ ਕਦਮ ਕਈਆਂ ਨੂੰ ਹੌਂਸਲਾ ਦੇਣ ਦਾ ਕੰਮ ਕਰੇਗਾ,❤
ਬਹੂਤ ਬਹੁਤ ਧੰਨਵਾਦ ਰਾਜਵੀਰ ਪਾਜੀ ਮਜ਼ਬੀ ਸਿੱਖਾਂ ਦਾ ਨਾਮ ਲੈਣ ਲਈ ❤❤❤❤
ਅੱਤ ਜੱਟਾਂ ਜਾਤ ਪਾਤ ਖਤਮ ਹੋਣੀਂ ਚਾਹੀਦੀ ਪੰਜਾਬ ਚੋਂ ਪੰਜਾਬ ਸਦਾ ਚੜ੍ਹਦੀ ਕਲਾ ਵਿਚ ਰਹੇ ❤❤
ਮਜ਼ਬੀ ਸਿੰਘ ਭਰਾ ਕਮੈਂਟਾਂ ਵਿੱਚ ਹਾਜ਼ਰੀ ਲਵਾਕੇ ਜਾਇਓ 💪🔥
ਸਭ ਤੋਂ ਵੱਡੀ ਮਿਸਾਲ ਜੱਟ ਸਿੱਖ ਤੇ ਮੱਜ੍ਹਬੀ ਸਿੱਖ ਦੀ ਯਾਰੀ ਦੀ ਬਾਬਾ ਗਰਜਾ ਤੇ ਬਾਬਾ ਬੋਤਾ fearless 🔥
Proud to ਮਜ੍ਹਬੀ ਸਿੱਖ ❤ ਬਹੁਤ ਬਹੁਤ ਧੰਨਵਾਦ ਵੱਡੇ ਵੀਰ ਜੀ ❤❤
ਲੰਮੇ ਸਮੇਂ ਤੋਂ ਇਕ ਅਜਿਹੇ ਗੀਤ ਦੀ ਉਡੀਕ ਸੀ ਜਿਸ ਵਿੱਚ ਮਜ੍ਹਬੀ ਸਿੱਖਾਂ ਤੇ ਜੱਟਾਂ ਦੀ ਸਾਂਝੀ ਗੱਲ ਹੋਵੇ, ਅੱਜ ਓਹ ਉਡੀਕ ਤੁਸੀਂ ਪੂਰੀ ਕਰਤੀ, ਇਹ ਗੀਤ ਆਪਸੀ ਭਾਈਚਾਰੇ ਨੂੰ ਹੋਰ ਮਜ਼ਬੂਤ ਕਰਨ ਚ ਮਦਦ ਕਰੇਗਾ। ਗਾਇਕ- ਰਾਜਵੀਰ ਜਵੰਦਾ , ਲਿਖਾਰੀ - ਖਾਰੇ ਵਾਲੇ ਗੋਪੀ ਤੇ ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ। ਜਿਉਂਦੇ ਵਸਦੇ ਰਹੋ। ਇਹ ਸੱਚਮੁੱਚ ਹੀ ਇਕ ਸ਼ਲਾਘਾਯੋਗ ਕਦਮ ਹੈ ਕਿਉਂਕਿ ਮਜ੍ਹਬੀ ਸਿੱਖਾਂ ਬਾਰੇ ਤਾਂ ਮਜਹਬੀ ਸਿੱਖ ਲਿਖਾਰੀ ਤੇ ਗਾਇਕ ਖੁਦ ਵੀ ਲਿਖਕੇ/ਗਾ ਕੇ ਖੁਸ਼ ਨਹੀਂ, ਅਜਿਹੇ ਚ ਤੁਹਾਡਾ ਇਹ ਕਦਮ ਕਈਆਂ ਨੂੰ ਹੌਂਸਲਾ ਦੇਣ ਦਾ ਕੰਮ ਕਰੇਗਾ, ਧੰਨਵਾਦ
ਰੋਜ਼ ਸੁਣੀਂਦਾ ਗੀਤ ਜਿਸ ਦਿੱਨ ਦਾ ਆਇਆ ਰਪੀਟ ਤੇ ਲਾ ਕੇ Spotify ਤੇ
ਕੌਣ ਕੌਣ ਮਾਣ ਮਹਿਸੂਸ ਕਰਦਾ ਐ, ਮ੍ਹਜਬੀ ਸਿੱਖ ਹੋਣ ਤੇ😊😊❤❤
ਰਾਜਵੀਰ ਵੀਰ ਗਾਣਾ ਤਾ ਤੇਰੇ ਸਾਰਾ ਹੀ ਸਿਰਾ . ਜੋ ਗੱਲ ਤੂੰ bhai ਮਜਬੀ ਤੇ ਜੱਟਾ ਕੰਟੈਂਟ ਬਣਾਇਆ bhai ਸਿਰਾ ਜਮੀ ਬਾਈ.ਬਾਕੀ ਲਿਖਤ ਚ ਪੂਰੀ ਜਾਨ ਪਾ ਟੀ bhai ਨੇ। ਦਿਲ ਕੁਸ਼ ਕਰਤਾ bhai ❤❤god blass u y
ਸਾਡੇ ਮਜ਼ਬੀ ਸਿੱਖ ਭਰਾਵਾਂ ਦੀ ਗੱਲ ਕਰਕੇ ਸਿਰਾ ਕਰਾਤਾ ਜਵੰਦੇ ਨੇ ਬਹੁਤ ਵਧੀਆ ਗਾਣਾ ❤❤❤
ਮਜ਼੍ਹਬੀ + ਜੱਟ = ਤਬਾਹੀ ⚔️⚔️🔥🔥
ਕੱਲ ਦਾ ਅਣਗਿਣਤ ਵਾਰ ਸੁਣ ਲਿਆ,,, ਅਗਰ ਇੱਕ ਤੋਂ ਵਾਧੂ view ਆਉਂਦੇ ਹੁੰਦੇ ਤਾਂ... ਹੁਣ ਤੱਕ ਮੇਰੇ 200 ਤੋਂ ਉਪਰ ਹੋ ਗਏ ਹੋਣੇ ਸੀ... ਬਹੁਤ ਸੋਹਣਾ ਟਰੈਕ ਦਿੱਤਾ 👌👌👌❤
ਆਹ ਤਾਂ ਸਿਰਾ ਹੀ ਲਾਤਾ ਬਈ ਯਕੀਨ ਨਹੀਂ ਆਉਂਦਾ ਮਜ਼੍ਹਬੀ ਸਿੱਖ ਨੌ ਲੈਤਾ ਸੌਂਗ ਚ ❤❤❤❤❤❤❤
@RajvirJawanda