ਬਾਈ ਨੂੰ ਸੁਣ ਕੇ ਲੱਗਦਾ ਜਿਵੇਂ ਰਾਜ ਬਰਾੜ ਜਿਉਂਦਾ ਹੋਵੇ ♥️
ਜਿੱਥੇ ਪਹਿਲੀ ਵਾਰ ਮਿਲੇ ਸੀ ਭੁੱਲੀ ਤਾਂ ਨੀ ਮੋੜ ਕੁੜੇ, ਬਹੁਤੀ ਦੂਰ ਨੀ ਪੈਂਦਾ, ਤੇਰੇ ਪਿੰਡੋਂ ਪਿੰਡ ਭਦੌੜ ਕੁੜੇ, ਨਿੱਕੂ ਢਿੱਲੋਂ
Bhut sohna song . . Number purana jihda band bolda.....! Dasse kudiya nu munda mere pind kol da.....!!
ਏਵੇ ਲਗਦਾ ਜਿਵੇ ਮੇਰੀ ਸਟੋਰੀ ਓ ਲਿਖਤੀ ਹੋਵੇ, ਲਵ ਯੂ ਬਰੋ,💕💕💕💕 ਚੇਤਾ ਭੁੱਲੀ ਤਾ ਨੀ ਹੋਣੀ ਮੇਰੀ ਜ਼ਿਦਗੀ ਚ ਆਪਣੇ ਨਿਭਾਏ ਰੋਲ ਦਾ
#NumberPurana #Lyrics ❤️ ਓ ਕੇਹੜੀ ਕੇਹੜੀ.. ਕੇਹੜੀ ਕੇਹੜੀ.. ਕੇਹੜੀ ਕੇਹੜੀ ਗੱਲ ਉੱਤੇ ਮਿੱਟੀ ਪਾਉਗੀ.. ਕੀ ਲੋਕਾਂ ਤੋਂ ਲੁਕਾਉਗੀ.. ਹੋ ਗੀਤ ਕੱਲਾ ਕੱਲਾ ਆਇਆ ਜਦੋਂ ਭੇਤ ਖੋਲਦਾ.. ਨੰਬਰ ਪੁਰਾਣਾ ਜੀਹਦਾ ਬੰਦ ਬੋਲਦਾ.. ਬੰਦ ਬੋਲਦਾ.. ਹੋ ਦੱਸੇ ਕੁੜੀਆਂ ਨੂੰ ਮੁੰਡਾ ਮੇਰੇ ਪਿੰਡ ਕੋਲ ਦਾ.. !! ਉੱਤੋਂ ਉੱਤੋਂ ਦੱਸੇ ਗੱਲ ਸਾਰੀ ਨਹੀਂ ਦਸਦੀ.. ਜੋ ਮੇਰੇ ਨਾਲ ਉਮਰ ਗੁਜ਼ਾਰੀ ਨਹੀਂ ਦਸਦੀ.. ਗੁਜ਼ਾਰੀ ਨਹੀਂ ਦਸਦੀ.. ਉੱਤੋਂ ਉੱਤੋਂ ਦੱਸੇ ਗੱਲ ਸਾਰੀ ਨਹੀਂ ਦਸਦੀ.. ਜੋ ਮੇਰੇ ਨਾਲ ਉਮਰ ਗੁਜ਼ਾਰੀ ਨਹੀਂ ਦਸਦੀ.. ਜਿੰਨੀ ਮੇਰੇ ਨਾਲ ਸਿਗੀ ਕਿਤੇ ਖੁੱਲੀ ਤਾਂ ਨੀ ਹੋਣੀ.. ਚੇਤੇ ਭੁੱਲੀ ਤਾਂ ਨੀ ਹੋਣੀ.. ਮੇਰੇ ਜ਼ਿੰਦਗੀ ਚ ਆਪਣੇ ਨਿਭਾਏ ਰੋਲ ਦਾ.. ਨੰਬਰ ਪੁਰਾਣਾ ਜੀਹਦਾ ਬੰਦ ਬੋਲਦਾ.. ਬੰਦ ਬੋਲਦਾ.. ਹੋ ਦੱਸੇ ਕੁੜੀਆਂ ਨੂੰ ਮੁੰਡਾ ਮੇਰੇ ਪਿੰਡ ਕੋਲ ਦਾ.. !! ਸ਼ਕਲ ਵੀ ਯਾਦ ਹੋਣੀ ਬੋਲ ਵੀ ਪਹਿਛਾਣਦੀ ਹੋਊ.. ਟਿੱਬਿਆਂ ਦੀ ਜੰਮੀ ਰੁੱਤ ਬਰਫਾਂ ਦੀ ਮਾਣ ਦੀ ਹੋਊ.. ਬਰਫਾਂ ਦੀ ਮਾਣ ਦੀ ਹੋਊ.. ਸ਼ਕਲ ਵੀ ਯਾਦ ਹੋਣੀ ਬੋਲ ਵੀ ਪਹਿਛਾਣਦੀ ਹੋਊ.. ਟਿੱਬਿਆਂ ਦੀ ਜੰਮੀ ਰੁੱਤ ਬਰਫਾਂ ਦੀ ਮਾਣ ਦੀ ਹੋਊ.. ਸਾਫ਼ ਮੁੱਕਰਦੀ ਹੋਣੀ ਮੇਰੀ ਯਾਦ ਜੇ ਸਤਾਉਂਦੀ.. Intuition ਜੀ ਆਉਂਦੀ ਮੈਨੂੰ ਲੁੱਕ ਛਿਪ ਕੋਈ ID ਫਰੋਲਦਾ.. ਨੰਬਰ ਪੁਰਾਣਾ ਜੀਹਦਾ ਬੰਦ ਬੋਲਦਾ.. ਬੰਦ ਬੋਲਦਾ.. ਹੋ ਦੱਸੇ ਕੁੜੀਆਂ ਨੂੰ ਮੁੰਡਾ ਮੇਰੇ ਪਿੰਡ ਕੋਲ ਦਾ.. !! ਰੂਟ ਯਾਦ ਆਉਣਾ ਓਹਨੂੰ ਮਿੰਨੀ ਬੱਸ ਦਾ.. ਚਿਹਰਾ ਜੋ ਜੋ ਹੱਸਦਾ.. ਹੋਣਾ ਜਦੋਂ ਕਿਤੇ ਜ਼ਿਕਰ ਭਦੌੜ ਦਾ.. ਨੰਬਰ ਪੁਰਾਣਾ ਜੀਹਦਾ ਬੰਦ ਬੋਲਦਾ.. ਬੰਦ ਬੋਲਦਾ.. ਹੋ ਦੱਸੇ ਕੁੜੀਆਂ ਨੂੰ ਮੁੰਡਾ ਮੇਰੇ ਪਿੰਡ ਕੋਲ ਦਾ.. !! #Hustinder ❤️
M addicted your voice luv from Pakistan 🇵🇰
Jionda reh oye mundeya har bar ik alag jeha consept hunda ❤️🙏,par last jhra aya c odd sawad ni aya ,,par es gaane oh bhulata 👍👍
Hustinder ਬਾਈ ਤੂੰ ਬਾਕੀ ਸਿੰਗਰਾ ਨਾਲੋ ਵੱਖਰਾ ਸਿਰਾ ਜਵਾਂ, ਮੈਂ ਬਹੁਤ ਸੁਣਦਾ ਬਾਈ ਤੇਰੇ ਸਾਰੇ ਗਾਣੇ
" ਰੌਂਗ ਨੰਬਰ " ਕਿਸੇ ਜਾਣੀ ਪਹਿਚਾਣੀ ਆਵਾਜ਼ ਨੇ ਫ਼ੋਨ 'ਤੇ ਕਿਹਾ !
ਅਲੱਗ ਹੀ topic hunda y da kaint song❤️❤️❤️
Baai attttt
Bhut sohna bro
sirra bai ajj he hai break up hoeya c sirra lati es song ne
Hustinder de eho jhe song hi sirra lgde 👌👌
♥️ song ta eho jahe gaanya nu hi khnde a
ਗੱਲਬਾਤ ਬ੍ਰਦਰ ~ ❤️💥🔥
Kaimm aa jatta
Ehi situation chli jndi aa bro dil di gal kiti, itfaq e hoya main kine din da soch reha c is topic te kuj likhn da, bhut vdia likhya te gaya hustinder veer
Hustinder Tan Hustinder hi a , Diffrent a kam 💥👌
@NinderZone57