@PunjabweatherTv

ਇੱਕੋ ਕਾਲਾਕਾਰ ਜਿਸ ਨਾਲ ਕੋਈ ਵਿਵਾਦ ਨਹੀਂ , ਬਹੁਤ ਸੋਹਣਾ ਗੀਤ 🙏✍️

@preetam3415

ਓਸ ਘਰ ਦੀ ਗੱਲ ਕੀਤੀ ਹੈ ਜਿਹੜਾ ਸਾਡਾ ਅਸਲ ਹੈ,,ਸੱਚਖੰਡ,,ਜਿੱਥੇ ਸਾਰਿਆਂ ਨੇਂ ਜਾਣਾ ਹੈ ਭਾਈ,,
ਇਹ ਗਾਣਾ ਸਿਰਫ ਅਮਰਿੰਦਰ ਗਿੱਲ ਦੇ ਮੂਹੋ ਹੀ ਫੱਬਣਾ ਸੀ,,, ਧੰਨਵਾਦ ਗਿੱਲ ਸਾਬ

@deepanshumadaan777

2 ਕਲਾਕਾਰ ਜਿਨ੍ਹਾਂ ਦਾ ਕੋਈ ਤੋੜ ਨਹੀਂ 

ਅਮਰਿੰਦਰ ਗਿੱਲ ਤੇ ਸਤਿੰਦਰ ਸਰਤਾਜ 
ਦੋਵੇਂ ਸਾਫ ਸੁਥਰੀ ਗਾਇਕੀ ਦੇ ਮਾਲਕ ♥️

@yadwindersingh5532

ਰੱਬ ਕਰੇ ਅਮਰਿੰਦਰ ਦੀ ਉਮਰ 200 ਸਾਲ ਹੋਵੇ ਰਹਿੰਦੀ ਦੁਨੀਆਂ ਤੱਕ ਲੋਕ ਸੁਣਨ

@jagjeetjammu2009

ਨਾ ਕੋਈ ਮੈਂ ਮੈਂ,ਨਾ ਕੋਈ ਪੁਰਜਾ ਪਟੋਲਾ,ਨਾ ਕੋਈ ਫੀਮ ਪੋਸਤ,ਨਾ ਕੋਈ ਰਫ਼ਲ ਤੋਪ
ਬੱਸ ਰੂਹ ਦਾ ਸਕੂਨ
#ਚੱਲ_ਜਿੰਦੀਏ ਅਸ਼ਕੇ ਬਾਈ #AmrinderGill

@harmeetrattoke59

ਬੜੇ ਦਿਨਾਂ ਦੀ ਵੇਟ ਕਰਨ ਡਏ ਸੀ ਮਾਝੇ ਆਲੇ ਅਮਰਿੰਦਰ ਗਿੱਲ ਬਾਈ ਦੀ ਐਲਬਮ ਦੀ  ਅੱਜ ਜਦੋਂ ਦਾ ਆਹ ਗਾਣਾ ਆਇਆਂ ਪਤਾ ਨਹੀਂ ਕਿੰਨੀ ਵਾਰ ਸੁਨ ਲਿਆ 😍😍

@sajanMasihRandhawa

ਨਾ ਕੋਈ ਫੁਕਰੀ, ਨਾ ਕੋਈ ਹਥਿਆਰ, ਨਾ ਵਾਧੂ ਸ਼ੋਸ਼ੇਬਾਜ਼ੀ ਏਸੇ ਲਈ ਸਾਰਾ ਪੰਜਾਬ ਪਿਆਰ ਕਰਦਾ 22 ਜੀ ਨੂੰ 😍

@Prabhdayalsingh-fl5fc

ਇਸ ਮੰਜ਼ਿਲ ਤੱਕ ਪਹੁੰਚਣ ਲਈ ਇਹ ਸਰੀਰ  ਤਿਆਗਣਾ ਪੈਦਾ ਪਿਆਰਿਓ ❤

@laddipawar2380

ਨਾ ਕੋਈ ਲੜਾਈ ਵਾਲਾ, ਨਾ ਕੋਈ ਨਸ਼ੇ ਵਾਲਾ ਤੇ ਨਾ ਹੀ ਬੰਦੂਕਾਂ ਵਾਲੇ ਗਾਣੇ...

ਫਿਰ ਵੀ ਆਪਣੇ 'Gill ਵੀਰ ਸਾਰੇ ਗਾਣੇ ਘੈਂਟ ਹੁੰਦੇ ਨੇ....👌👌👌🤘🤘🤘🤘😍😍😍😍😍

@TheJasmann

ਇੰਝ ਲੱਗਾ ਜਿਵੇਂ ਮੁੱਦਤਾਂ ਬਾਅਦ ਰੂਹ ਨੂੰ ਸਕੂਨ ਦੇਣ ਵਾਲਾ ਗਾਣਾ ਸੁਣਿਆ। ਅਮਰਿੰਦਰ ਬਾਈ ਵਾਹਿਗੁਰੂ ਜੀ ਤੁਹਾਨੂੰ ਹੋਰ ਤਰੱਕੀ ਬਖਸ਼ੇ।

@adsingh8718

ਨਾਂ ਅਸਲੇ ਬਾਰੇ ਗੱਲ ਕਰੇ,,
ਨਾਂ ਤਾਂ ਮੈਂ ਮੈਂ ਬਾਹਲੀ ਏ,,
ਹਾਰਨ ਦਾ ਕੋਈ ਡਰ ਨਹੀਂ,,
ਜਿੱਤਣ ਦੀ ਨਾਂ ਕਾਹਲੀ ਏ,,
ਅਮਰਿੰਦਰ ਗਿੱਲ ਭਾਜੀ ਉਸਤਾਦ❣️🙏

@JSharma11

कुछ लोग पैसा कमाने के लिए गाते हैं कुछ लोग दुनिया मैं अपना नाम बनाने के लिए गाते हैं कुछ लोग अपने गीतों से दिल मैं उतर जाने के लिए गाते है और आपके गीत दिल को सुकून देते है।

@sandeepsingh-xj9dd

ਸੋਨਾ ਤੇ ਸੋਨਾ ਹੁੰਦਾ ਜੀ 
ਇੰਨੀ ਸੋਹਣੀ ਲਿਖਤ ਵੀਰ ਸਿੰਘ ਜੀ ਦੀ 
ਸਾਫ਼ ਸੁਥਰੀ ਆਵਾਜ਼ ਦਾ ਮਾਲਕ ਅਮਰਿੰਦਰ ਗਿੱਲ ਇੱਕ ਨਾਲ ਇੱਕ ਮਿਲਾਕੇ ਗਿਆਰਾਂ ਹੋ ਗਏ 🙏🙏🙏

@onlysikhhistory

ਅਸਲ ਗੀਤ ਆ ਹਨ ਜਿਸਦਾ ਕੋਈ ਅਸਲ ਮਤਲਬ ਹੈ 🙏🏻🙏🏻bless and respect🙏🏻🙏🏻

@amritdelhor9201

ਕੋਈ ਸ਼ਬਦ ਹੀ ਨੀ ਰਹਿ ਜਾਂਦਾ ਪਿਛੇ ਸੋ ਪੰਜਾਬੀ ਜਗਤ ਦੀ ਚੋਲੀ ਵਿਚ ਇਕ ਹੋਰ ਗੀਤ ਪਾਉਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਅਮਰਿੰਦਰ ਗਿੱਲ ਜੀ👍

@jagsirguru8769

ਬੁਹਤ ਸੋਹਣਾ ਗੀਤ ਆ ਜਦੋਂ ਇਸ ਦੁਨੀਆਂ ਨਾਲ ਪੂਰੀ ਵਫਾਦਾਰੀ ਦੇ ਬਾਵਯੂਦ ਵੀ ਅਪਣੇ ਇਹ ਕਹਿ ਦਿੰਦੇ ਨੇ ਕਿ ਇਸ ਨੂੰ ਕਿਸੇ ਦਾ ਨਹੀਂ ਇਹ ਗੁੱਸੇ ਖੋਰਾ ਤਾਂ ਬਾਈ ਦਾ ਇਹ ਗੀਤ ਸੁਣ ਕਿ ਮਨ ਨੂੰ ਕੁਝ ਮਿਲ ਜਾ ਜਾਂਦਾ ਕਿ ਪਰਿਵਾਰਕ ਤੌਰ ਤੇ ਹਰੇਕ ਜੁਮੇਵਾਰੀ ਨਿਭਾਉਣ ਦੇ ਵਾਬਜੂਦ ਵੀ ਦਿਲ ਦੁਖੀ ਹੁੰਦਾ

@hrwindrbrar8309

ਕੋਈ ਸ਼ਬਦ ਨਹੀਂ ਇਸ ਗੀਤ ਲਈ ਅਣਮੁਲਾ ਕੋਈ ਮੁੱਲ ਨਹੀਂ ਵੀਰ ਦੀ ਲਿਖਤ ਦਾ ਅਮਰਿੰਦਰ ਵੀਰ ਦੀ ਗਾਇਕੀ ਦਾ ਦਿਲੋਂ ਸਲੂਟ 🙏😘❤️

@Manpreetkaur-hf9nf

ਬਿਨਾ ਲੜਾਈ,, ਬਿਨਾ ਕੋਈ ਹਥਿਆਰ,,, ਬਿਨਾ ਕੋਈ love story ਦੇ,,, ਬਿਨਾ ਕੋਈ ਭੜਕਾਉ ਸ਼ਬਦਾਂ ਦੇ,,,, ਬਹੁਤ ਸੋਹਣਾ ਗੀਤ,,,,,,, ਇਹੋ ਜਿਹੇ ਗੀਤ ਵੀ ਪਸੰਦ ਕੀਤੇ ਜਾਂਦੇ ਨੇ,,,, good job👍💯

@ramansharma1446

No guns, No models, no Violence or car. Just an artist who’s voice is amazing 🤩❤️