@jaggisandhu_Music

ਲਿਖਣ ਲਈ ਮੇਰੇ ਕੋਲ ਸ਼ਬਦ ਹੈ ਨਹੀਂ , ਮੈਂ ਸਿਰਫ਼ ਐਨਾਂ ਲਿਖਾਂਗਾ ਕਿ ਸ਼ੇਰ ਦਾ ਦੂਜਾ ਨਾਂ ਸੀ ਬਾਬਾ ਅਜੀਤ ਸਿੰਘ । ਇਸ ਨਗਮੇ ਵਿੱਚ ਦਾਸ ਜਗਦੀਪ ਸਿੰਘ ਜੱਗੀ ਸੰਧੂ ਨੇ ਕੁਝ ਬੀਰ-ਰਸੀ ਅਲੰਕਾਰ ਅਤੇ ਪ੍ਰਤੀਕ ਵਰਤ ਕੇ ਉਸ ਮਹਾਨ ਯੋਧੇ ਦੇ ਮਹਾਨ ਕਾਰਨਾਮੇ ਨੂੰ ਪੇਸ਼ ਕਰਨ ਦਾ ਯਤਨ ਕੀਤਾ ਹੈ, ਪਰ ਇਹ ਸਭ ਕੁਝ ਉਸ ਦੀ ਵੀਰਤਾ ਸਾਹਮਣੇ ਸੂਰਜ ਨੂੰ ਦੀਵਾ ਦਿਖਾਉਣ ਦੇ ਤੁੱਲ ਹੈ।
ਸੁਣਿਓ ਤੇ ਸ਼ੇਅਰ ਕਰ ਦਿਓ ਜੀ

@JarnailSingh-iu7cu

ਧੰਨ ਹੈ ਧੰਨ ਹੈ ਧੰਨ ਹੈ ਤੇਰਾ ਪੰਥ ਖ਼ਾਲਸਾ ਧੰਨ ਹੈ

@billasandhu7838

Jaggi bhaji bhut hi saaf te att gyaki da Malik waheguru chardi kla ch rakhe

@manpreetkaurfanni2004

❤ ਬਹੁਤ ਵਧੀਆ ਵੀਰ ਜੱਗੀ ਸੰਧੂ ਜੀ

@langeriboys

Waheguru bahut he chardi kala wich rakhey veer ji bahut he super laena aa

@manreetsingh7269

ਜਿਉਂਦੇ ਵਸਦੇ ਰਹੋ ਪੁੱਤਰੋ ਪ੍ਰਮਾਤਮਾ ਤਹਾਨੂੰ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਤਰੱਕੀਆਂ ਬਖਸ਼ੇ

@rupinderrimpy8882

Bohot Sohna likhya te Gaya veer ji ਜਿਓਂਦੇ ਰਹੋ🙏🙏

@jaskaranmalhi1245

ਧੰਨ ਧੰਨ ਬਾਬਾ ਅਜੀਤ ਸਿੰਘ ਜੀ, ਧੰਨ ਧੰਨ ਬਾਬਾ ਜੁਝਾਰ ਸਿੰਘ ਜੀ

@lovejeet6726

ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ 🙏

@gurdevsinghtohfa

ਵਾਹਿਗੁਰੂ ਸਦਾ ਚੜਦੀਕਲਾ ਕਰੇ❤

@JaswinderSingh-kt9yc

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 💝💝💝🦅🌹🙏🙏🏻🙏🙏🏻🙏🙏🙏🏻🙏🏻🦅🙏🙏🏻🙏🏻🦅🙏🙏🏻🙏🏻🦅🙏

@SatvirSingh-p3s

ਚਾਚਾ ਜੀ ਬੌਹੁਤ ਵਧਿਆ ਗਾਣਾ ਯਾ 👍👍

@benzmusic1192

Waah ji waah ਵਾਹਿਗੁਰੂ ji.

@bhindajatt6251

Kya batt aa phaji.  ❤❤❤

@sardargurbajsingh

ਚੜ੍ਹਦੀ ਕਲਾ,

@jobanpadda5605

ਵਾਹਿਗੁਰੂ ਚੜ੍ਹਦੀ ਕਲਾ ਕਰੇ

@ramansandhu2595

Boht vdia likheya te gaya, Waheguru Ji chardi Kala ch Rakhan 🙏

@BalrajOfficial

Waheguru 🙏

@darshansingh6937

❤no words

@EkamBajwa-ps9kk

Now  is  ward❤❤❤❤❤❤